Impara Lingue Online! |
||
|
|
| ||||
ਪਹਿਲਾ ਮਹੀਨਾ ਜਨਵਰੀ ਹੈ।
| ||||
ਦੂਜਾ ਮਹੀਨਾ ਫਰਵਰੀ ਹੈ।
| ||||
ਤੀਜਾ ਮਹੀਨਾ ਮਾਰਚ ਹੈ।
| ||||
ਚੌਥਾ ਮਹੀਨਾ ਅਪ੍ਰੈਲ ਹੈ।
| ||||
ਪੰਜਵਾਂ ਮਹੀਨਾ ਮਈ ਹੈ।
| ||||
ਛੇਵਾਂ ਮਹੀਨਾ ਜੂਨ ਹੈ।
| ||||
ਛੇ ਮਹੀਨਿਆਂ ਦਾ ਅੱਧਾ ਸਾਲ ਹੁੰਦਾ ਹੈ।
| ||||
ਜਨਵਰੀ,ਫਰਵਰੀ,ਮਾਰਚ,
| ||||
ਅਪ੍ਰੈਲ,ਮਈ ਅਤੇ ਜੂਨ
| ||||
ਸੱਤਵਾਂ ਮਹੀਨਾ ਜੁਲਾਈ ਹੈ।
| ||||
ਅੱਠਵਾਂ ਮਹੀਨਾ ਅਗਸਤ ਹੈ।
| ||||
ਨੌਵਾਂ ਮਹੀਨਾ ਸਤੰਬਰ ਹੈ।
| ||||
ਦੱਸਵਾਂ ਮਹੀਨਾ ਅਕਤੂਬਰ ਹੈ।
| ||||
ਗਿਆਰਵਾਂ ਮਹੀਨਾ ਨਵੰਬਰ ਹੈ।
| ||||
ਬਾਰ੍ਹਵਾਂ ਮਹੀਨਾ ਦਸੰਬਰ ਹੈ।
| ||||
ਬਾਰ੍ਹਾਂ ਮਹੀਨਿਆਂ ਦਾ ਇੱਕ ਸਾਲ ਹੁੰਦਾ ਹੈ।
| ||||
ਜੁਲਾਈ,ਅਗਸਤ,ਸਤੰਬਰ,
| ||||
ਅਕਤੂਬਰ,ਨਵੰਬਰ,ਦਸੰਬਰ
| ||||